ਪੇਸ਼ੀ ਦੇ ਦੌਰਾਨ ਖ਼ਤਰਨਾਕ ਗੈਂਗਸਟਰ ਦਾ ਕਤਲ ਕੀਤਾ ਗਿਆ | ਦੱਸ ਦਈਏ ਕਿ ਰਾਜਸਥਾਨ ਵਿਖੇ ਗੈਂਗਸਟਰ ਕੁਲਦੀਪ ਜਗੀਨਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਭਾਜਪਾ ਆਗੂ ਕ੍ਰਿਪਾਲ ਸਿੰਘ ਕਤਲ ਕਾਂਡ ਦਾ ਮੁੱਖ ਮੁਲਜ਼ਮ ਸੀ ਕੁਲਦੀਪ ਜਗੀਨਾ | ਜਿਸ ਨੂੰ ਬੁੱਧਵਾਰ ਦੁਪਹਿਰ ਕਰੀਬ 12.30 ਵਜੇ ਰੋਡਵੇਜ਼ ਦੀ ਬੱਸ ਰਾਹੀਂ ਰਾਜਸਥਾਨ ਦੀ ਭਰਤਪੁਰ ਅਦਾਲਤ 'ਚ ਪੇਸ਼ ਕਰਨ ਲਈ ਲੈਕੇ ਜਾਇਆ ਜਾ ਰਿਹਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਜਾਂਦੇ ਸਮੇਂ ਕੁੱਝ ਬਦਮਾਸ਼ ਸਕਾਰਪੀਓ ਕਾਰ ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਗੈਂਗਸਟਰ ਕੁਲਦੀਪ ਜਗੀਨਾ 'ਤੇ 25 ਤੋਂ 30 ਫਾਇਰ ਕਰ ਦਿੱਤੇ | ਜਿਸ ਕਾਰਨ ਕੁਲਦੀਪ ਦੀ ਮੌਤ ਹੋ ਗਈ |
.
During the appearance, this dangerous Gangster died on the spot with bullets, see Video.
.
.
.
#PunjabNews #GangsterKuldeepJaghina #gangsterinpunjab
~PR.182~